Google ਵੱਲੋਂ ਤਿਆਰ ਆਪਣੇ AI ਅਸਿਸਟੈਂਟ Gemini ਨਾਲ ਆਪਣੀ ਰਚਨਾਤਮਕਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਓ।
Gemini ਐਪ ਨਾਲ ਤੁਹਾਨੂੰ ਆਪਣੇ ਫ਼ੋਨ 'ਤੇ Google ਦੇ ਬਿਹਤਰੀਨ AI ਮਾਡਲਾਂ ਤੱਕ ਸਿੱਧੀ ਪਹੁੰਚ ਮਿਲਦੀ ਹੈ, ਇਸ ਨਾਲ ਤੁਸੀਂ:
- ਜੁਗਤਾਂ 'ਤੇ ਵਿਚਾਰ-ਵਟਾਂਦਰਾ ਕਰਨ, ਗੁੰਝਲਦਾਰ ਵਿਸ਼ਿਆਂ ਨੂੰ ਸਰਲ ਬਣਾਉਣ ਅਤੇ ਮਹੱਤਵਪੂਰਨ ਪਲਾਂ ਲਈ ਅਭਿਆਸ ਕਰਨ ਵਾਸਤੇ Gemini ਨਾਲ ਲਾਈਵ ਗੱਲਬਾਤ ਕਰ ਸਕਦੇ ਹੋ। ਬਸ ਆਪਣੀ Gemini ਐਪ ਵਿੱਚ Gemini Live ਬਟਨ 'ਤੇ ਕਲਿੱਕ ਕਰੋ
- ਆਪਣੀਆਂ ਮਨਪਸੰਦ Google ਐਪਾਂ ਜਿਵੇਂ ਕਿ Search, YouTube, Google Maps, Gmail ਅਤੇ ਹੋਰ ਨਾਲ ਕਨੈਕਟ ਕਰ ਸਕਦੇ ਹੋ
- ਅੰਤਰਕਿਰਿਆਤਮਕ ਵਿਜ਼ੂਅਲਾਂ ਅਤੇ ਅਸਲ-ਸੰਸਾਰ ਦੀਆਂ ਉਦਾਹਰਨਾਂ ਨਾਲ ਘੱਟ ਮਿਹਨਤ ਨਾਲ ਜ਼ਿਆਦਾ ਅਧਿਐਨ ਕਰ ਸਕਦੇ ਹੋ ਅਤੇ ਕਿਸੇ ਵੀ ਵਿਸ਼ੇ ਦੀ ਪੜਚੋਲ ਕਰ ਸਕਦੇ ਹੋ
- ਕਿਸੇ ਵੀ ਵੇਲੇ ਅਤੇ ਕਿਤੇ ਵੀ ਸੁਣਨ ਲਈ ਕਿਸੇ ਵੀ ਫ਼ਾਈਲ ਨੂੰ ਪੌਡਕਾਸਟ ਵਿੱਚ ਬਦਲ ਸਕਦੇ ਹੋ
- ਸਿਰਫ਼ ਕੁਝ ਸ਼ਬਦਾਂ ਨਾਲ ਸ਼ਾਨਦਾਰ ਚਿੱਤਰ ਬਣਾ ਸਕਦੇ ਹੋ
- ਜ਼ਿਆਦਾ ਤੇਜ਼ ਅਤੇ ਬਿਹਤਰੀਨ ਤਰੀਕੇ ਨਾਲ ਯਾਤਰਾਵਾਂ ਦੀ ਯੋਜਨਾ ਬਣਾ ਸਕਦੇ ਹੋ
- ਸਾਰਾਂਸ਼, ਗਹਿਰਾਈ ਨਾਲ ਖੋਜ ਅਤੇ ਸਰੋਤ ਲਿੰਕ ਸਭ ਕੁਝ ਇੱਕੋ ਥਾਂ 'ਤੇ ਹਾਸਲ ਕਰ ਸਕਦੇ ਹੋ
- ਨਵੀਆਂ ਜੁਗਤਾਂ 'ਤੇ ਵਿਚਾਰ-ਵਟਾਂਦਰਾ ਕਰ ਸਕਦੇ ਹੋ ਅਤੇ ਕਿਸੇ ਮੌਜੂਦਾ ਨੂੰ ਬਿਹਤਰ ਬਣਾ ਸਕਦੇ ਹੋ
Pro ਪਲਾਨ 'ਤੇ ਅੱਪਗ੍ਰੇਡ ਕਰ ਕੇ ਆਪਣੇ Gemini ਐਪ ਅਨੁਭਵ ਦਾ ਪੱਧਰ ਵਧਾਓ–ਗੁੰਝਲਦਾਰ ਕਾਰਜਾਂ ਅਤੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ (Gemini ਨੂੰ 1,500 ਪੰਨਿਆਂ ਦੀ ਲਿਖਤ ਜਾਂ 30 ਹਜ਼ਾਰ ਲਾਈਨਾਂ ਦੇ ਕੋਡ 'ਤੇ ਪ੍ਰਕਿਰਿਆ ਕਰਨ ਦੇ ਯੋਗ ਬਣਾ ਕੇ) 1M ਟੋਕਨ ਵਾਲੀ ਉੱਨਤ ਸੰਦਰਭੀ ਵਿੰਡੋ ਦਾ ਅਨੰਦ ਲੈਣ ਲਈ ਨਵੀਆਂ ਅਤੇ ਲਾਹੇਵੰਦ ਵਿਸ਼ੇਸ਼ਤਾਵਾਂ ਨੂੰ ਅਣਲਾਕ ਕਰੋ ਅਤੇ:
- ਸਾਡੇ ਸਭ ਤੋਂ ਲਾਹੇਵੰਦ ਮਾਡਲ, ਜਿਵੇਂ ਕਿ 2.5 Pro ਤੱਕ ਜ਼ਿਆਦਾ ਪਹੁੰਚ ਪ੍ਰਾਪਤ ਕਰੋ
- 2.5 Pro ਵੱਲੋਂ ਸੰਚਾਲਿਤ Deep Research ਨਾਲ ਕਿਸੇ ਵੀ ਵਿਸ਼ੇ 'ਤੇ ਵੇਰਵੇ ਸਹਿਤ ਰਿਪੋਰਟਾਂ ਸਿਰਜ ਸਕਦੇ ਹੋ ਅਤੇ ਉਨ੍ਹਾਂ ਨੂੰ ਗਹਿਰਾਈ ਨਾਲ ਸਮਝ ਸਕਦੇ ਹੋ
- ਵੀਡੀਓ ਸਿਰਜਣਾ ਟੂਲ Veo 3 ਨਾਲ ਆਪਣੇ ਸ਼ਬਦਾਂ ਨੂੰ 8 ਸਕਿੰਟ ਦੀਆਂ ਬਿਹਤਰੀਨ ਕੁਆਲਿਟੀ ਵਾਲੀਆਂ ਵੀਡੀਓ ਕਲਿੱਪਾਂ ਵਿੱਚ ਬਦਲ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।
Google AI Pro 150 ਦੇਸ਼ਾਂ ਅਤੇ ਰਾਜਖੇਤਰਾਂ ਵਿੱਚ ਉਪਲਬਧ ਹੈ ਅਤੇ ਇਸ ਵਿੱਚ ਵਧੀਕ ਲਾਭ ਸ਼ਾਮਲ ਹਨ। Gemini ਐਪ, Google AI Pro ਦੇ ਹਿੱਸੇ ਵਜੋਂ Google Workspace ਦੇ ਯੋਗ ਕਾਰੋਬਾਰੀ ਅਤੇ ਵਿੱਦਿਅਕ ਪਲਾਨਾਂ ਲਈ ਉਪਲਬਧ ਰਹੇਗੀ। ਇੱਥੇ ਹੋਰ ਜਾਣੋ: https://gemini.google/subscriptions/
Ultra ਪਲਾਨ 'ਤੇ ਅੱਪਗ੍ਰੇਡ ਕਰ ਕੇ Gemini app ਦਾ ਵੱਧ ਤੋਂ ਵੱਧ ਲਾਹਾ ਲਓ–ਸਭ ਤੋਂ ਉੱਚ ਪੱਧਰ ਦੀ ਪਹੁੰਚ ਅਤੇ ਕਿਸੇ ਵੀ ਚੀਜ਼ ਨੂੰ ਕੁਝ ਵੀ ਬਣਾਉਣ ਦੀਆਂ ਖਾਸ ਵਿਸ਼ੇਸ਼ਤਾਵਾਂ ਅਣਲਾਕ ਕਰੋ। Google ਦੇ ਸਭ ਤੋਂ ਲਾਹੇਵੰਦ 2.5 Pro ਮਾਡਲ ਅਤੇ Veo 3 ਦੇ ਨਾਲ ਵੀਡੀਓ ਸਿਰਜਣ ਅਤੇ Deep Research ਵਰਗੀਆਂ ਵਿਸ਼ੇਸ਼ਤਾਵਾਂ ਤੱਕ ਸਭ ਤੋਂ ਉੱਚ ਪਹੁੰਚ ਪ੍ਰਾਪਤ ਕਰੋ। ਤੁਹਾਨੂੰ ਸਾਡੀਆਂ ਨਵੀਨਤਮ AI ਕਾਢਾਂ ਦੇ ਉਪਲਬਧ ਹੁੰਦਿਆਂ ਸਾਰ ਹੀ ਉਨ੍ਹਾਂ ਨੂੰ ਅਜ਼ਮਾਉਣ ਲਈ ਜਲਦ ਪਹੁੰਚ ਵੀ ਮਿਲੇਗੀ, ਜਿਸ ਵਿੱਚ ਏਜੰਟ ਮੋਡ ਵੀ ਸ਼ਾਮਲ ਹੈ।
Google AI Ultra ਵਿੱਚ Gemini 150 ਦੇਸ਼ਾਂ ਅਤੇ ਰਾਜਖੇਤਰਾਂ ਵਿੱਚ ਉਪਲਬਧ ਹੈ ਅਤੇ ਇਸ ਵਿੱਚ Google AI Ultra ਸਬਸਕ੍ਰਿਪਸ਼ਨ ਦੇ ਹਿੱਸੇ ਵਜੋਂ ਵਧੀਕ ਲਾਭ ਸ਼ਾਮਲ ਹੁੰਦੇ ਹਨ। ਫ਼ਿਲਹਾਲ Google AI Ultra ਪਲਾਨ, Google Workspace ਕਾਰੋਬਾਰ ਅਤੇ ਸਿੱਖਿਆ ਪਲਾਨ ਦੇ ਗਾਹਕਾਂ ਲਈ ਉਪਲਬਧ ਨਹੀਂ ਹੈ। ਹੋਰ ਜਾਣੋ: https://gstatic12.forms.bsidesny.com/gemini/answer/16275805
ਜੇ ਤੁਸੀਂ Gemini ਐਪ ਨੂੰ ਵਰਤਣ ਦੀ ਚੋਣ ਕਰਦੇ ਹੋ, ਤਾਂ ਇਹ ਫ਼ੋਨ 'ਤੇ ਮੁੱਖ ਅਸਿਸਟੈਂਟ ਵਜੋਂ ਤੁਹਾਡੀ Google Assistant ਦੀ ਥਾਂ ਲੈ ਲਵੇਗੀ। ਕੁਝ Google Assistant ਅਵਾਜ਼ੀ ਵਿਸ਼ੇਸ਼ਤਾਵਾਂ ਹਾਲੇ Gemini ਐਪ ਵਿੱਚ ਉਪਲਬਧ ਨਹੀਂ ਹਨ। ਤੁਸੀਂ ਸੈਟਿੰਗਾਂ ਵਿੱਚ ਜਾ ਕੇ Google Assistant 'ਤੇ ਵਾਪਸ ਜਾ ਸਕਦੇ ਹੋ।
Gemini ਐਪਾਂ ਸੰਬੰਧੀ ਪਰਦੇਦਾਰੀ ਨੋਟਿਸ ਦੀ ਸਮੀਖਿਆ ਕਰੋ:
https://gstatic12.forms.bsidesny.com/gemini?p=privacy_notice
ਅੱਪਡੇਟ ਕਰਨ ਦੀ ਤਾਰੀਖ
19 ਅਗ 2025